Lyric
Punjabi Script
ਮਾਰਾਨਾਥਾ ਮਾਰਾਨਾਥਾ
ਯਿਸੂ ਆਉਂਦਾ ਹਾਂ ਜਲਦੀ ਆਉਂਦਾ
ਐ ਕਲੀਸੀਆ ਉੱਠ, ਖ਼ੁਸ਼ਖ਼ਬਰੀ ਸੁਣਾ,
ਭਟਕੇ ਹੋਏ ਲੋਕਾਂ ਨੂੰ, ਯਿਸੂ ਦੇ ਕੋਲ ਲਿਆ,
ਉਹ ਬੁਲਾਉਂਦਾ, ਸਭਨੂੰ ਬਚਾਉਂਦਾ,
ਜ਼ਿੰਦਗੀ ਨਵੀਂ, ਤੋਹਫ਼ਾ ਉਹ ਦੇਂਦਾ!
ਕਿੰਨੇ ਲੋਕ ਨਾਸ਼ ਹੋ ਰਹੇ, ਉਨ੍ਹਾਂ ਨੂੰ ਬਚਾ,
ਦੁਆਗੋ ਹੋ ਰੋਜ਼ੇ ਰੱਖੋ, ਰੱਬ ਚ' ਲੌ ਲਗਾ,
ਅੰਤ ਸਮਾਂ, ਜਲਦੀ ਆਉਂਦਾ,
ਰੂਹ ਬੁਲਾਉਂਦਾ, ਉਹ ਸਿਖਾਉਂਦਾ!
English Script
Maranatha Maranatha
Yesu Aaunda Han Jaldi Aaunda
Ae Kalisiya Uth, Khushkhabri Suna,
Bhatke Hoye Lokan Nu, Yesu De Kol Leya,
Oh Bulaunda, Sabhnu Bachaunda,
Zindagi Navi, Taufa Oh Denda!
Kinne Lok Naash Ho Rhe, Ohna Nu Bacha,
Duaago Ho Roze Rakho, Rab Ch Lau Laga,
Ant Sma, Jaldi Aaunda,
Rooh Bulaunda, Oh Sikhaunda!